No colleges match “”. Press Enter to search anyway.

DAV College campus
verified Government Since 1960
Government UGC

DAV College

DAV College is a government institution located in Abohar, Punjab, India, established in 1960. It offers 15+ courses across undergraduate and postgraduate levels. The institution is approved by UGC. Annual course fees ra…

location_on Abohar, Punjab
star 4.1 / 5.0 (53+ Reviews)
verified_user Verified Institution
compare_arrows
Highest Package ₹ 280,000
Average Package ₹ 100,000
Annual Fee Range ₹20,725 – ₹97,960
Total Programs 15+ Courses
military_tech

Rankings & Recognitions

Official performance tier and institutional achievements.

emoji_events
account_balance
# 287
Science
calendar_month Evaluated 2026
emoji_events
account_balance
# 126
Commerce
calendar_month Evaluated 2026
emoji_events
account_balance
# 275
Arts
calendar_month Evaluated 2026
emoji_events
account_balance
# 69
Computer Applications
calendar_month Evaluated 2026
emoji_events
account_balance India Today
# 94
Overall
calendar_month Evaluated 2021
emoji_events
account_balance India Today
# 79
Arts
calendar_month Evaluated 2026
emoji_events
account_balance India Today
# 84
Commerce
calendar_month Evaluated 2026
emoji_events
account_balance India Today
# 111
MBA
calendar_month Evaluated 2026
emoji_events
account_balance India Today
# 72
Computer Applications
calendar_month Evaluated 2026
emoji_events
account_balance India Today
# 93
Science
calendar_month Evaluated 2026
emoji_events
account_balance Outlook
# 55
Overall
calendar_month Evaluated 2021
emoji_events
account_balance Outlook
# 72
Arts
calendar_month Evaluated 2026
emoji_events
account_balance Outlook
# 79
Commerce
calendar_month Evaluated 2026
emoji_events
account_balance Outlook
# 103
Science
calendar_month Evaluated 2022
emoji_events
account_balance Outlook
# 55
Computer Applications
calendar_month Evaluated 2022

Ranking & accreditation

43 words · www.davcollegeabohar.com

Official site

ਡੀ. ਏ. ਵੀ. ਕਾਲਜ, ਅੋਬਹਰ ਅਤੇ ਪੰਜਾਬੀ ਵਿਭਾਗ ਦਾ ਨਿੱਘਾ ਸਾਥ ਸਾਢੇ ਪੰਜ ਦਹਾਕਿਆਂ ਦੇ ਵਿਸ਼ਾਲ ਸਮੇਂ ਵਿੱਚ ਫੈਲਿਆ ਹੋਇਆ ਹੈ। ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ 1987-88 'ਚ ਹੋਂਦ ਵਿੱਚ ਆਇਆ। ਕਾਲਜ ਦੇ ਆਦਿ-ਸਮੇਂ ਤੋਂ ਲੈ ਕੇ ਸਮਕਾਲ ਤੱਕ, ਪੰਜਾਬੀ ਵਿਭਾਗ ਨੂੰ ਕਾਲਜ ਦਾ ਅਤਿ-ਮਹੱਤਵਪੂਰਨ ਅੰਗ ਤੇ ਇਮਾਨਦਾਰ ਸੱਚਾ ਸਾਥੀ ਹੋਣ ਦਾ ਮਾਣ ਹਾਸਲ ਹੈ। ਹਜ਼ਾਰਾਂ ਵਿਦਿਆਰਥੀਆਂ ਦੇ ਦਰੋਣਚਾਰਿਆ- ਗੁਰੂਦੇਵ, ਪ੍ਰੋ. ਗੁਰਦਿਆਲ ਸਿੰਘ ਢਿੱਲੋਂ, ਨੂੰ ਇਸ ਵਿਭਾਗ ਤੇ ਪਹਿਲੇ ਮੁਖੀ ਹੋਣ ਦਾ ਮਾਣ ਹਾਸਿਲ ਹੈ। ਪ੍ਰੋ. ਢਿੱਲੋਂ ਤੋਂ ਬਾਅਦ ਡਾ. ਇਕਬਾਲ ਸਿੰਘ ਗੋਦਾਰਾ ਵਿਭਾਗ ਦੇ ਮੁਖੀ ਵਜੋਂ(ਲਗਭਗ ਉੱਨੀੰ ਸਾਲ) ਆਪਣੀ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ। ਪ੍ਰੋ. ਢਿੱਲੋਂ ਅਤੇ ਡਾ. ਗੋਦਾਰਾ ਜੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤਿ ਸਤਿਕਾਰ ਤੇ ਤਾਰਕਿਕ ਮੋਹ ਸਦਕਾ ਇਹ ਵਿਭਾਗ ਇਲਾਕੇ 'ਚ ਹੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਪਣੀ ਅਕਾਦਮਿਕ ਪਹੁੰਚ ਸਦਕਾ ਮੱਹਤਵਪੂਰਨ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਇਹ-

ਸ਼੍ਰੀ ਗੁਰੂ ਤੇਗ਼ ਬਹਾਦਰ ਜੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਕਵਿਤਾ ਉਚਾਰਨ ਮੁਕਾਬਲਾ ਮਿਤੀ 10-07-2020 ਨੂੰ ਕਰਵਾਇਆ ਗਿਆ। ਪ੍ਰੋ. ਗੁਰਤੇਜ ਸਿੰਘ ਕੋਹਾਰਵਾਲਾ (ਆਰ. ਐੱਸ. ਡੀ. ਕਾਲਜ ਫਿਰੋਜ਼ਪੁਰ), ਪ੍ਰੋ. ਰਿਸ਼ੀ ਹਿਰਦੇਪਾਲ ਸਿੰਘ( ਐੱਮ. ਆਰ. ਐੱਸ ਕਾਲਜ, ਮਲੋਟ) ਅਤੇ ਸ਼੍ਰੀ ਪ੍ਰਦੀਪ ਤਰਕਸ਼(ਦਿੱਲੀ) ਨੇ ਨਿਰਣਾਇਕ ਮੰਡਲ ਵਿੱਚ ਆਪਣੀ ਵੱਡਮੁੱਲੀ ਭੂਮਿਕਾ ਨਿਭਾਈ।

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਮਿਤੀ 22-07-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ।ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੰ ਈ-ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਔਨਲਾਈਨ ਭਾਸ਼ਣ ਮੁਕਾਬਲਾ, ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਮਿਤੀ 19-08-2020 ਨੂੰ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚੋਂ ਕਰੁਣਾ(ਬੀ.ਐੱਸ.ਸੀ. ਭਾਗ ਪਹਿਲਾ) ਨੇ ਪਹਿਲਾ ਸਥਾਨ, ਜਗਦੀਪ(ਬੀ.ਏ.ਭਾਗ ਤੀਜਾ) ਨੇ ਦਜਾ ਸਥਾਨ ਅਤੇ ਜੰਨਤ(ਬੀ.ਐੱਸ.ਸੀ.ਭਾਗ ਪਹਿਲਾ) ਨੇ ਤੀਜਾ ਸਥਾਨ ਅਤੇ ਜਾਨਵੀ(ਬੀ.ਬੀ.ਏ. ਭਾਗ ਪਹਿਲਾ) ਨੇ ਉਤਸ਼ਾਹ ਵਧਾੳ ਇਨਾਮ ਹਾਸਲ ਕੀਤਾ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੰ ਈ-ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਅਤੇ ਸਿਧਾਂਤ‘ ਵਿਸ਼ੇ ਉਤੇ ਵੈਬੀਨਾਰ, ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੁਆਰਾ ਕਾਲਜ ਦੇ ਪੋਸਟ-ਗ੍ਰੈਜਏਟ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਮਿਤੀ 29-08-2020 ਨੂੰ ਕਰਵਾਇਆ ਗਿਆ। ਇਹ ਵੈਬੀਨਾਰ ਗਗਲ-ਮੀਟ ਅਤੇ ਯੂ-ਟਿਯਬ ਲਾਈਵ ਰਾਹੀਂ ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਡਾ. ਮਨਦੀਪ ਸਿੰਘ(ਜ਼ੋਨ ਸਕੱਤਰ, ਅਬੋਹਰ ਅਤੇ ਸ਼੍ਰੀ ਗੰਗਾਨਗਰ ਜ਼ੋਨ, ਗੁਰ ਗੋਬਿੰਦ ਸਿੰਘ ਸਟਡੀ ਸਰਕਲ) ਨੇ ਮੁੱਖ ਵਕਤਾ ਵਜੋਂ ਸ਼ਮੂਲਿਅਤ ਕੀਤੀ। ਪ੍ਰੋ. ਗੁਰਰਾਜ ਸਿੰਘ ਚਹਿਲ ਜੀ ਨੇ ਮਾਹਿਰ ਵਕਤਾ ਅਤੇ ਹਾਜ਼ਰ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਪ੍ਰੋ. ਸੋਨੰ ਕਪਿਲਾ(ਮੁਖੀ, ਇਤਿਹਾਸ ਵਿਭਾਗ) ਨੇ ਮਾਹਰ ਵਕਤਾ ਅਤੇ ਹਾਜ਼ਰ ਪ੍ਰਤੀਭਾਗੀਆਂ ਦਾ ਧੰਨਵਾਦ ਕਰਦਿਆਂ ਵੈਬੀਨਾਰ ਦੀ ਸਾਰਥਕਤਾ ਨੰ ਦ੍ਰਿੜ ਕਰਵਾਇਆ। ਇਸ ਵੈਬੀਨਾਰ ਵਿੱਚ ਵੱਖ-ਵੱਖ ਕਾਲਜਾਂ ਅਤੇ ਯਨੀਵਰਸਿਟੀਆਂ ਤੋਂ ਕੁਲ 309 ਪ੍ਰਤੀਭਾਗੀਆਂ ਨੇ ਸ਼ਮਲਿਅਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਆਰ.ਕੇ.ਮਹਾਜਨ(ਸੰਯੋਜਕ), ਪ੍ਰੋ. ਬੀ.ਐੱਸ.ਭੁੱਲਰ, ਮੁਖੀ ਪੰਜਾਬੀ ਵਿਭਾਗ(ਪ੍ਰਬੰਧਕੀ ਸਕੱਤਰ), ਪ੍ਰੋ. ਗੁਰਰਾਜ ਸਿੰਘ ਚਹਿਲ, ਡਾ. ਤਰਸੇਮ ਸ਼ਰਮਾ ਅਤੇ ਸੋਨੂੰ ਕਪਿਲਾ, ਮੁਖੀ, ਇਤਿਹਾਸ ਵਿਭਾਗ(ਪ੍ਰਬੰਧਕੀ ਕਮੇਟੀ) ਅਤੇ ਪ੍ਰੋ. ਸੰਦੀਪ ਅਗਰਵਾਲ(ਤਕਨੀਕੀ ਮਾਹਰ) ਦੇ ਰਪ ਵਿੱਚ ਇਸ ਵੈਬੀਨਾਰ ਦਾ ਹਿੱਸਾ ਰਹੇ।

ਸਕੱਤਰ, ਉੱਚ-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਪੰਜਾਬੀ ਹਫ਼ਤਾ' (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ) ਮਨਾਉਣ ਸੰਬੰਧੀ ਔਨਲਾਈਨ ਲੇਖ ਰਚਨਾ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਮਿਤੀ 05-11-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ। ਇਸ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ(ਬੀ.ਐੱਸ.ਸੀ. ਭਾਗ ਪਹਿਲਾ) ਨੇ ਪਹਿਲਾ, ਪ੍ਰਿੰਕਾ(ਬੀ.ਐੱਸ.ਸੀ. ਭਾਗ ਤੀਜਾ) ਨੇ ਦੂਜਾ ਅਤੇ ਹਰਮਨਜੋਤ ਸਿੰਘ(ਬੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਅਮਨਦੀਪ ਕੌਰ(ਬੀ.ਐੱਸ.ਸੀ. ਭਾਗ ਦੂਜਾ), ਵਿਕਾਸ ਕੁਮਾਰ(ਬੀ.ਏ. ਭਾਗ ਪਹਿਲਾ) ਅਤੇ ਰਮਨਦੀਪ ਕੌਰ(ਬੀ.ਐੱਸ.ਸੀ. ਭਾਗ ਦੂਜਾ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ।

ਸਕੱਤਰ, ਉੱਚ-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ `ਪੰਜਾਬੀ ਹਫ਼ਤਾ` (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ) ਮਨਾਉਣ ਸੰਬੰਧੀ ਔਨਲਾਈਨ ਕਵਿਤਾ ਉਚਾਰਨ ਮੁਕਾਬਲਾ ਪੰਜਾਬੀ ਵਿਭਾਗ ਦੁਆਰਾ ਮਿਤੀ 07-11-2020 ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਕਿਸਮ ਦੇ ਮੁਕਾਬਲੇ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਵਿਖਾਇਆ। ਇਸ ਮੁਕਾਬਲੇ ਵਿੱਚ ਕਰੁਣਾ (ਬੀ.ਐੱਸ.ਸੀ. ਭਾਗ ਦੂਜਾ) ਨੇ ਪਹਿਲਾ, ਜੰਨਤ(ਬੀ.ਐੱਸ.ਸੀ. ਭਾਗ ਦੂਜਾ) ਨੇ ਦੂਜਾ ਅਤੇ ਜਾਨਵੀ (ਬੀ.ਬੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਸੁਖਮਨ ਸਿੰਘ(ਬੀ.ਏ. ਭਾਗ ਤੀਜਾ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ।

ਪੰਜਾਬੀ ਵਿਭਾਗ ਦੁਆਰਾ 'ਪੰਜਾਬੀ ਹਫ਼ਤਾ' (ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਸੰਬੰਧਤ) ਮਨਾਉਣ ਸੰਬੰਧੀ 'ਇੱਕੀਵੀਂ ਸਦੀ ਅਤੇ ਪੰਜਾਬੀ ਭਾਸ਼ਾ:ਦਰਪੇਸ਼ ਚੁਣੌਤੀਆਂ' ਵਿਸ਼ੇ ਉੱਤੇ ਵੈਬੀਨਾਰ ਮਿਤੀ 09-11-2020 ਨੂੰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਪ੍ਰਮੁੱਖ ਵਕਤਾ ਦੇ ਰੂਪ ਵਿੱਚ ਡਾ. ਯੋਗਰਾਜ ਪ੍ਰੋਫੈਸਰ (ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਸਿ਼ਰਕਤ ਕੀਤੀ। ਡਾ. ਸਾਹਿਬ ਨੇ ਇਸ ਵਿਸ਼ੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ ਹੈ ਅਤੇ ਭਾਸ਼ਾ ਦੇ ਸ਼ਬਦ ਭੰਡਾਰ ਵਿੱਚ ਲਚਕੀਲਾਪਣ, ਭਾਸ਼ਾਈ ਸਮਰਥਾ ਲਈ ਲਾਜਮੀਂ ਹੈ। ਉਹਨਾਂ ਅਨੁਸਾਰ ਸਭਿਅਤਾ ਦੀ ਅਮੀਰੀ, ਭਾਸ਼ਾ ਦੀ ਅਮੀਰੀ ਸਦਕਾ ਹੀ ਸੰਭਵ ਹੈ। ਪ੍ਰੋ. ਗੁਰਰਾਜ ਸਿੰਘ ਚਹਿਲ ਨੇ ਮਾਹਿਰ ਵਕਤਾ ਦਾ ਸਵਾਗਤ ਅਤੇ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਅੰਤ ਡਾ. ਤਰਸੇਮ ਸ਼ਰਮਾ ਨੇ ਡਾ. ਯੋਗਰਾਜ ਜੀ ਅਤੇ ਸ਼ਾਮਿਲ ਹੋਏ ਪ੍ਰਤਿਭਾਗੀਆਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸਾਰਥਕ ਹਾਜ਼ਰੀ ਭਰੀ। ਇਹ ਵੈਬੀਨਾਰ ਪ੍ਰੋ. ਅਨੁਪਾਲ, ਪ੍ਰੋ.ਰਾਜਪਾਲ, ਪ੍ਰੋ. ਆਸ਼ੂਤੋਸ਼ ਅਤੇ ਪ੍ਰੋ. ਮਨਿੰਦਰ ਸਿੰਘ ਵਿਰਕ ਦੇ ਤਕਨੀਕੀ ਸਹਿਯੋਗ ਰਾਹੀਂ ਸੰਭਵ ਹੋਇਆ।

Published by the college on www.davcollegeabohar.com Visit site

Frequently Asked
Questions

Common questions students ask about DAV College — admission, fees, placements and more.

Verified Information 2026

Course fees at DAV College range from ₹20,725 – ₹97,960 per year depending on the program.

Admission to DAV College, Abohar is entirely merit-based and decided on Class 12 or graduation aggregate marks under Panjab University norms. There is no CUET or college-level entrance test for any programme, which makes the process simple and predictable. The college offers a broad mix of arts, science, commerce and c

At DAV College, the highest package recorded is ₹ 280,000 and the average package is ₹ 100,000.

DAV College is a government institution located in Abohar, Punjab, India. It was established in 1960.

DAV College offers 15+ programs across undergraduate and postgraduate levels, listed with fees under Courses & Fees.

Applications for DAV College are submitted through its official website, https://www.davcollegeabohar.com/, or through the counselling body applicable to your chosen course.

Pages related to what you are reading, built from the same college data.

Mobile app

Kollege

Get college ,exam, and scholarship update

  • College Update
  • examupdate
  • scholarship update
  • college comparison
Admissions Assistance
school
1-on-1 College Shortlisting
verified_user
Real Cutoff & Fees Check
security
Zero Spam Guarantee
20,311+ Colleges
442+ Exams
3,543+ Scholarships